ਔਰਤਾਂ 'ਚ 35-40 ਸਾਲ ਦੀ ਉਮਰ ਵਿੱਚ ਹੀ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਵਧਣ ਲੱਗਦੀ ਹੈ।

ਕਈ ਵਾਰ ਕਮਜ਼ੋਰੀ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਰੋਜ਼ਾਨਾ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।

ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਸਹੀ ਪੋਸ਼ਣ ਤੇ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।

ਖੁਰਾਕ 'ਚ ਸੁੱਕੇ ਮੇਵੇ ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਸਰੀਰ ਊਰਜਾਵਾਨ ਬਣਿਆ ਰਹਿੰਦਾ ਹੈ।

ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

ਆਇਰਨ ਨਾਲ ਭਰਪੂਰ ਭੋਜਨ ਜਿਵੇਂ ਪਾਲਕ, ਚੁਕੰਦਰ, ਅਨਾਰ, ਫਲੀਆਂ, ਮਟਰ, ਬਰੋਕਲੀ ਅਤੇ ਸ਼ਕਰਕੰਦੀ ਆਦਿ ਦਾ ਸੇਵਨ ਕਰੋ।

ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਵੀ ਔਰਤਾਂ 'ਚ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਵਧ ਜਾਂਦੀ ਹੈ।

ਤੁਹਾਨੂੰ ਸੇਬ, ਅਨਾਰ ਅਤੇ ਹੋਰ ਮੌਸਮੀ ਫਲਾਂ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਔਰਤਾਂ ਨੂੰ ਭੋਜਨ 'ਚ ਫਲਾਂ (Fruits) ਦੀ ਮਾਤਰਾ ਵਧਾਉਣੀ ਚਾਹੀਦੀ ਹੈ।