ਕਈ ਵਾਰ ਲੋਕ ਇੰਨਾ ਤਣਾਅ 'ਚ ਆ ਜਾਂਦੇ ਨੇ ਕਿ ਸੁਸਾਈਡ ਕਰਨ ਦੀ ਕੋਸ਼ਿਸ਼ ਕਰਨ ਲੱਗਦੇ ਹਨ।

ਇਕੱਲੇ ਪਰਿਵਾਰ ਅਤੇ ਮਹਾਨਗਰਾਂ 'ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ 'ਚ ਇਹ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।

ਜ਼ਿੰਦਗੀ ਵਿਚ ਉਦਾਸੀ ਅਤੇ ਇਕੱਲਤਾ ਇੰਨੀ ਵਧ ਜਾਂਦੀ ਹੈ ਕਿ ਮਨ ਵਿਚ ਨਕਾਰਾਤਮਕ ਵਿਚਾਰ ਆਉਣ ਲੱਗ ਪੈਂਦੇ ਹਨ।

ਕੁਝ ਲੋਕ ਅਜਿਹੀ ਸਥਿਤੀ ਨੂੰ ਸੰਭਾਲਣ ਤੋਂ ਅਸਮਰੱਥ ਹੁੰਦੇ ਹਨ ਤੇ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ।

ਕਈ ਵਾਰ ਲੋਕ ਸਮਾਜਿਕ ਜੀਵਨ ਵਿਚ ਜੁੜੇ ਨਹੀਂ ਰਹਿੰਦੇ ਤੇ ਨਕਾਰਾਤਮਕ ਸੋਚਣਾ ਸ਼ੁਰੂ ਕਰ ਦਿੰਦੇ ਹਨ।

ਜੇਕਰ ਸੁਸਾਈਡ ਦਾ ਕੋਈ ਕੋਈ ਵਿਚਾਰ ਮਨ 'ਚ ਆਉਂਦਾ ਹੈ ਤਾਂ ਕਸਰਤ ਜ਼ਰੂਰ ਕਰੋ। ਇਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ।

ਟੀਚੇ ਦੀ ਪ੍ਰਾਪਤੀ ਲਈ ਤੁਹਾਡੀ ਮਿਹਨਤ ਅਤੇ ਜ਼ਿੱਦ ਵਿੱਚ ਨਕਾਰਾਤਮਕ ਵਿਚਾਰ ਦੂਰ ਹੋ ਜਾਣਗੇ।

ਤੁਸੀਂ ਡਾਈਟ ਨਾਲ ਕਾਫੀ ਹੱਦ ਤਕ ਨਕਾਰਾਤਮਕ ਵਿਚਾਰਾਂ 'ਤੇ ਕਾਬੂ ਪਾ ਸਕਦੇ ਹੋ।

ਕਸਰਤ ਤਣਾਅ ਦੇ ਹਾਰਮੋਨ ਭਾਵ ਕੋਰਟੀਸੋਲ ਦੇ ਪੱਧਰ ਨੂੰ ਘੱਟ ਕਰਦੀ ਹੈ।