ਘੰਟਿਆਂਬੱਧੀ ਬੈਠ ਕੇ ਕੰਮ ਕਰਨ ਨਾਲ ਕਮਰ ਦਰਦ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

ਲਾਕਡਾਊਨ ਦੌਰਾਨ, ਅੱਧ ਤੋਂ ਵੱਧ ਕੰਪਨੀਆਂ ਨੇ ਵਰਕਰਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਸੀ, ਜਿਸ ਨਾਲ ਕਈ ਸਮੱਸਿਆਵਾਂ ਹੋਣ ਲੱਗੀਆਂ।

ਕਮਰ ਦਰਦ ਤੋਂ ਪਰੇਸ਼ਾਨ ਲੋਕ ਘਰੇਲੂ ਨੁਸਖਿਆਂ ਨਾਲ ਵੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹਨ।

ਜੇਕਰ ਤੁਸੀਂ ਘੰਟਿਆਂ ਬੱਧੀ ਬੈਠ ਕੇ ਲੈਪਟਾਪ 'ਤੇ ਕੰਮ ਕਰਦੇ ਹੋ, ਤਾਂ ਵਿਚ-ਵਿਚ ਬ੍ਰੇਕ ਜ਼ਰੂਰ ਲਓ।

ਸਟ੍ਰੈਚਿੰਗ ਕਰੋ, ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ।

ਹਲਕੀ ਸਟ੍ਰੈਚਿੰਗ (Stretching) ਕਰਨ ਨਾਲ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ, ਕਮਰ ਨੂੰ ਵੀ ਆਰਾਮ ਮਿਲਦਾ ਹੈ।

ਕੰਮ ਖਤਮ ਹੋਣ ਤੋਂ ਬਾਅਦ ਹਰ ਰੋਜ਼ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰਕੇ ਕਮਰ ਦੀ ਮਾਲਿਸ਼ ਕਰੋ।

ਚੰਗੀ ਨੀਂਦ ਲੈਣ ਤੇ ਬੈਕ ਪੇਨ ਤੋਂ ਛੁਟਕਾਰਾ ਪਾਉਣ ਲਈ ਦੁੱਧ 'ਚ ਇੱਕ ਚੱਮਚ ਹਲਦੀ ਪਾ ਕੇ ਸੇਵਨ ਕਰੋ।

ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਵੀ ਅਦਰਕ (GinGer) ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।