ਅੰਬ ਦਾ ਰੰਗ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੰਬ ਮਿੱਠਾ ਹੈ ਜਾਂ ਖੱਟਾ



ਸੁਗੰਧ ਤੋਂ ਵੀ ਪਤਾ ਲਗਾਇਆ ਜਾ ਸਕਦਾ ਹੈ



ਅੰਬ ਦੇ ਹੇਠਲੇ ਹਿੱਸੇ ਦੀ ਸਕਿਨ ਨੂੰ ਦੇਖਕੇ ,ਦੱਬ ਕੇ



ਉਭਾਰ ਅਤੇ ਡਿਜ਼ਾਈਨ ਨੂੰ ਦੇਖ ਕੇ ਵੀ ਪਤਾ ਲਗਾਇਆ ਜਾ ਸਕਦਾ ਹੈ



ਜੇਕਰ ਅੰਬ ਦਾ ਹੇਠਲਾ ਹਿੱਸਾ ਦੱਬ ਜਾਵੇ ਤਾਂ ਅੰਬ ਮਿੱਠਾ ਹੁੰਦਾ ਹੈ



ਜੇਕਰ ਹੇਠਲੇ ਹਿੱਸੇ ਦਾ ਰੰਗ ਗੂੜਾ ਅਤੇ ਕਾਲਾ ਹੋਵੇ ਤਾਂ ਅੰਬ ਬਾਸੀ ਹੈ



ਖੱਟੇ ਅੰਬਾਂ ਦੀ ਸੁਗੰਧ ਸਿਰਕੇ ਵਰਗੀ ਹੁੰਦੀ ਹੈ



ਜ਼ਿਆਦਾ ਪੱਕੇ ਹੋਏ ਅੰਬ ਕਾਲੇ ਹੋ ਜਾਂਦੇ ਹਨ



ਹਲਕੇ ਹਰੇ ਅੰਬ ਤਾਜ਼ੇ ਹੁੰਦੇ ਹਨ



ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਮਿੱਠੇ ਅਤੇ ਖੱਟੇ ਅੰਬਾਂ ਵਿਚ ਫਰਕ ਕਰ ਸਕਦੇ ਹੋ