ਬ੍ਰਾ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਆਮ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ



ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦੀ ਫੁੱਲ ਫਾਰਮ ਕੀ ਹੈ



ਬ੍ਰਾ ਇੱਕ ਫ੍ਰੈਂਚ ਸ਼ਬਦ 'ਬ੍ਰੈਸੀਅਰ' ਤੋਂ ਲਿਆ ਗਿਆ ਹੈ



ਇਸਦਾ ਅਰਥ ਹੈ ਉੱਪਰਲਾ ਸਰੀਰ



ਬ੍ਰਾ ਦਾ ਇਤਿਹਾਸ ਲਗਭਗ 500 ਸਾਲ ਪੁਰਾਣਾ ਹੈ



ਮਿਸਰ ਦੀਆਂ ਔਰਤਾਂ ਸਦੀਆਂ ਤੋਂ ਬ੍ਰਾ ਦੀ ਵਰਤੋਂ ਕਰਦੀਆਂ ਆ ਰਹੀਆਂ ਹਨ



ਮੀਡੀਆ ਰਿਪੋਰਟਾਂ ਮੁਤਾਬਕ ਪਹਿਲੀ ਆਧੁਨਿਕ ਬ੍ਰਾ ਫਰਾਂਸ 'ਚ ਬਣਾਈ ਗਈ ਸੀ



ਬ੍ਰਾ ਸ਼ਬਦ ਦੀ ਵਰਤੋਂ 1893 ਵਿੱਚ ਨਿਊਯਾਰਕ ਵਿੱਚ ਈਵਨਿੰਗ ਹੇਰਾਲਡ ਅਖਬਾਰ ਦੁਆਰਾ ਕੀਤੀ ਗਈ ਸੀ



1907 ਵਿੱਚ Vogue ਮੈਗਜ਼ੀਨ ਨੇ Brassiere ਸ਼ਬਦ ਨੂੰ ਹੋਰ ਫੇਮਸ ਕੀਤਾ



ਬ੍ਰਾ ਦਾ ਇਹ ਅਰਥ ਵੀ ਪ੍ਰਚਲਿਤ ਹੈ- Breast Resting Area