ਟਮਾਟਰ ਸਭ ਤੋਂ ਕੋਮਨ ਸਬਜ਼ੀ ਹੈ, ਤੁਸੀਂ ਚਾਹੋ ਤਾਂ ਘਰ ਵਿੱਚ ਨਾਰਮਲ ਟਮਾਟਰ ਜਾਂ ਚੈਰੀ ਟਮਾਟਰ ਦਾ ਪੌਦਾ ਲਾ ਸਕਦੇ ਹੋ।



ਟਮਾਟਰ ਹਰੇਕ ਸਬਜ਼ੀ ਦਾ ਸੁਆਦ ਵਧਾਉਂਦਾ ਹੈ।



ਲੌਕੀ ਦੀ ਇੱਕ ਬੇਲ ‘ਤੇ 60-65 ਦਿਨਾਂ ਤੱਕ ਫਲ ਲੱਗਦਾ ਹੈ



ਭਿੰਡੀ ਦੇ ਪੌਦੇ ‘ਤੇ 3-4 ਮਹੀਨਿਆਂ ਵਿੱਚ ਸਬਜੀ ਲੱਗ ਜਾਂਦੀ ਹੈ



ਖੀਰਾ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ, ਇਸ ਦੇ ਬੇਲਦਾਰ ਪੌਦਾ ਕਿਸੇ ਵੀ ਕੋਨੇ ਵਿੱਚ ਲਾ ਸਕਦੇ ਹੋ।



ਬਾਕੀ ਸਬਜੀਆਂ ਦਾ ਸੁਆਦ ਵਧਾਉਣ ਲਈ ਗਮਲੇ ਵਿੱਚ ਸਫੇਦ ਪਿਆਜ ਦਾ ਪੌਦਾ ਜ਼ਰੂਰ ਲਾਓ



ਗਮਲੇ ਵਿੱਚ ਧਨੀਆ ਬੀਜਣ ਲਈ ਇਸ ਦੇ ਬੀਜਾਂ ਨੂੰ ਰਗੜ ਕੇ ਮਿੱਟੀ ਵਿੱਚ ਪਾ ਦਿਓ



ਹਰੀ ਮਿਰਚ ਦਾ ਝਾੜੀਆਂ ਵਾਲਾ ਪੌਦਾ ਲਾ ਕੇ ਪੂਰੀ ਗਰਮੀਆਂ ਵਿੱਚ ਕਈ ਕਿਲੋ ਹਰੀ ਮਿਰਚ ਦਾ ਇੰਤਜ਼ਾਮ ਕਰ ਸਕਦੇ ਹੋ



ਬੈਂਗਨ ਦੀ ਚੰਗੀ ਵੈਰਾਇਟੀ ਦਾ ਪੌਦਾ ਲਾਉਣ ਨਾਲ 3-4 ਕਿਲੋ ਬੈਂਗਨ ਆਸਾਨੀ ਨਾਲ ਮਿਲ ਸਕਦੇ ਹਨ