ਮਿਲਿੰਦ ਸੋਮਨ 56 ਸਾਲ ਦੀ ਉਮਰ 'ਚ ਵੀ ਕਾਫੀ ਫਿੱਟ ਅਤੇ ਸਿਹਤਮੰਦ ਫਿਟਨੈੱਸ ਦੇ ਮਾਮਲੇ 'ਚ ਮਿਲਿੰਦ ਨੌਜਵਾਨਾਂ ਨੂੰ ਮਾਤ ਦਿੰਦੇ ਹਨ ਮਾਡਲ ਅਤੇ ਅਭਿਨੇਤਾ ਮਿਲਿੰਦ ਕਈਆਂ ਲਈ ਪ੍ਰੇਰਨਾ ਸਰੋਤ ਹਨ ਹਰ ਕੋਈ ਉਸ ਦੀ ਫਿਟਨੈੱਸ ਦਾ ਰਾਜ਼ ਜਾਣਨਾ ਚਾਹੁੰਦਾ ਹੈ ਮਿਲਿੰਦ ਫਿਟਨੈੱਸ ਨਾਲ ਜੁੜੇ ਰਾਜ਼ ਸ਼ੇਅਰ ਕਰਦੇ ਰਹਿੰਦੇ ਹਨ ਰੋਜ਼ਾਨਾ 10 ਤੋਂ 15 ਮਿੰਟ ਕਸਰਤ ਕਰੋ ਫਿੱਟ ਰਹਿਣ ਲਈ ਜਿਮ ਨਹੀਂ ਜੁਆਇਨ ਕੀਤਾ ਮਿਲਿੰਦ ਸੋਮਨ 56 ਸਾਲ ਦੀ ਉਮਰ 'ਚ ਵੀ ਕਾਫੀ ਫਿੱਟ