ਪ੍ਰਨੀਤਾ ਸੁਭਾਸ਼ ਭਾਵੇਂ ਗਲੈਮਰ ਇੰਡਸਟਰੀ ਨਾਲ ਜੁੜੀ ਹੋਈ ਹੋਵੇ

ਪਰ ਉਹ ਆਪਣੇ ਸੱਭਿਆਚਾਰ ਦਾ ਪੂਰਾ ਸਨਮਾਨ ਕਰਦੀ ਹੈ

ਇਨ੍ਹੀਂ ਦਿਨੀਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ, ਇਸ ਲਈ ਅਦਾਕਾਰਾ ਝੂਲੇ ਦਾ ਆਨੰਦ ਲੈ ਰਹੀ ਹੈ

ਜਿੰਨਾ ਖੂਬਸੂਰਤ ਝੂਲਾ ਨਜ਼ਰ ਆ ਰਿਹਾ ਹੈ, ਓਨੀ ਹੀ ਖੂਬਸੂਰਤ ਪ੍ਰਣੀਤਾ ਲੱਗ ਰਹੀ ਹੈ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਦੀ ਪ੍ਰਸ਼ੰਸਕ ਕਾਫੀ ਤਾਰੀਫ ਕਰ ਰਹੇ ਹਨ

ਹਾਲ ਹੀ 'ਚ ਤੇਲਗੂ ਅਦਾਕਾਰਾ ਨੂੰ ਇੱਕ ਤਸਵੀਰ ਲਈ ਟ੍ਰੋਲ ਕੀਤਾ ਗਿਆ

ਜਿਸ 'ਚ ਉਹ ਆਪਣੇ ਪਤੀ ਦੇ ਪੈਰਾਂ 'ਚ ਬੈਠੀ ਨਜ਼ਰ ਆ ਰਹੀ ਹੈ

ਪ੍ਰਣੀਤਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ

ਮੈਂ ਰੀਤੀ-ਰਿਵਾਜਾਂ 'ਚ ਵਿਸ਼ਵਾਸ ਰੱਖਣ ਵਾਲੀ ਲੜਕੀ ਹਾਂ

ਅਭਿਨੇਤਰੀ ਫਿਲਹਾਲ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ, ਪਿਛਲੇ ਮਹੀਨੇ ਹੀ ਉਸ ਨੇ ਬੇਟੀ ਨੂੰ ਜਨਮ ਦਿੱਤਾ