ਦੱਸ ਦੇਈਏ ਕਿ ਨੀਰੂ ਫਿਲਮ 'ਬਿਊਟੀਫੁੱਲ ਬਿੱਲੋ' 'ਚ ਗਰਭਵਤੀ ਔਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਹ ਤਸਵੀਰਾਂ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਚਿੱਟੇ ਰੰਗ ਦੀ ਸ਼ਾਰਟ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣੇ ਘਰ ਦੇ ਕਮਰੇ 'ਚ ਖੜ੍ਹੀ ਕੈਮਰੇ ਲਈ ਪੋਜ਼ ਦੇ ਰਹੀ ਹੈ।
ਅਦਾਕਾਰਾ ਨੇ ਆਪਣੇ ਨਿਊਡ ਮੇਕਅਪ ਦੇ ਨਾਲ ਆਪਣੀ ਕਿਊਟ ਲੁੱਕ ਨੂੰ ਪੂਰਾ ਕੀਤਾ।