ਬ੍ਰੇਕਫਾਸਟ ਹਮੇਸ਼ਾ ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ



ਪ੍ਰੋਟੀਨ ਸਰੀਰ ਵਿੱਚ ਨਵੇਂ ਸੈਲਸ ਤੇ ਟਿਸ਼ੂ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ



ਅੰਡਾ ਤੇ ਦੁੱਧ ਦੋਵੇਂ ਹੀ ਹੈਲਥੀ ਮੰਨੇ ਜਾਂਦੇ ਹਨ



ਇਨ੍ਹਾਂ ਵਿੱਚ ਅਜਿਹੇ ਐਮੀਨੋ ਐਸਿਡ ਹੁੰਦੇ ਹਨ, ਜੋ ਤੁਹਾਡੇ ਸਰੀਰ ਖੁਦ ਬਣਾ ਸਕਦੇ ਹਨ



ਅੰਡੇ ਵਿੱਚ ਦੁੱਧ ਦੇ ਮੁਕਾਬਲੇ 305 ਫੀਸਦੀ ਵੱਧ ਪ੍ਰੋਟੀਨ ਹੁੰਦਾ ਹੈ



ਅੰਡੇ ਵਿੱਚ ਫੈਟ ਦੀ ਮਾਤਰਾ ਦੁੱਧ ਤੋਂ 175 ਫੀਸਦੀ ਵੱਧ ਹੁੰਦੀ ਹੈ



100 ਗ੍ਰਾਮ ਦੁੱਧ ਨਾਲ ਤੁਹਾਨੂੰ 61Kcal ਊਰਜਾ ਮਿਲਦੀ ਹੈ



100 ਗ੍ਰਾਮ ਅੰਡੇ ਤੋਂ 143 Kcal ਊਰਜਾ ਮਿਲਦੀ ਹੈ



ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ, ਤਾਂ ਦੁੱਧ ਤੁਹਾਡੇ ਲਈ ਵੱਧ ਚੰਗਾ ਹੈ



ਬਾਡੀ ਬਣਾਉਣਾ ਚਾਹੁੰਦੇ ਹੋ ਤਾਂ ਅੰਡਾ ਤੁਹਾਡੇ ਲਈ ਵੱਧ ਚੰਗਾ ਹੈ