ਮੀਰਾ ਨੇ ਸੋਸ਼ਲ ਮੀਡੀਆ 'ਤੇ ਟ੍ਰਿਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ।

ਮੀਰਾ ਦਾ ਲੁੱਕ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ।

ਉਹ ਫ਼ੈਨਜ ਨੂੰ ਆਪਣੀ ਟ੍ਰਿਪ ਦੀ ਝਲਕ ਦਿਖਾ ਰਹੀ ਹੈ।

ਮੀਰਾ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।

ਮੀਰਾ ਵਾਈਟ ਸਕਰਟ ਅਤੇ ਯੈਲੋ ਕਮੀਜ਼ ਪਹਿਨੇ ਆਈ ਨਜ਼ਰ।

ਮੀਰਾ ਨੇ ਹਾਲ ਹੀ 'ਚ ਇਕ ਫੈਮਲੀ ਫੋਟੋ ਸ਼ੇਅਰ ਕੀਤੀ ਹੈ।

ਮੀਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਹਰ ਰੋਜ਼ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ।



ਮੀਰਾ ਨੇ ਸ਼ੇਅਰ ਕੀਤੀਆਂ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ।

ਮੀਰਾ ਨੂੰ ਇੰਸਟਾਗ੍ਰਾਮ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ।