ਰਕੁਲਪ੍ਰੀਤ ਸਿੰਘ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ



ਰਕੁਲਪ੍ਰੀਤ ਸਿੰਘ ਸਾਊਥ ਸਿਨੇਮਾ ਦਾ ਵੀ ਜਾਣਿਆ-ਪਛਾਣਿਆ ਚਿਹਰਾ ਹੈ

ਰਕੁਲ ਨੇ ਸਾਊਥ ਤੋਂ ਬਾਲੀਵੁੱਡ ਤੱਕ ਦਾ ਸਫਰ ਇੰਝ ਹੀ ਤੈਅ ਨਹੀਂ ਕੀਤਾ ਹੈ

ਇਨ੍ਹੀਂ ਦਿਨੀਂ ਰਕੁਲ ਆਪਣੀ ਆਉਣ ਵਾਲੀ ਫਿਲਮ 'ਥੈਂਕ ਗੌਡ' ਨੂੰ ਲੈ ਕੇ ਸੁਰਖੀਆਂ 'ਚ ਹੈ

ਰਕੁਲਪ੍ਰੀਤ ਸਿੰਘ ਇੱਕ ਵਾਰ ਫਿਰ ਅਜੈ ਦੇਵਗਨ ਨਾਲ ਫਿਲਮ 'ਥੈਂਕ ਗੌਡ' ਵਿੱਚ ਨਜ਼ਰ ਆਵੇਗੀ

ਇਹ ਤੀਜੀ ਵਾਰ ਹੈ ਜਦੋਂ ਰਕੁਲ ਪ੍ਰੀਤ ਸਿੰਘ ਅਜੇ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ

ਫਿਲਮ 'ਚ ਸਿਧਾਰਥ ਮਲਹੋਤਰਾ ਵੀ ਨਜ਼ਰ ਆਉਣ ਵਾਲੇ ਹਨ।

ਰਕੁਲ ਨੇ ਸਾੜੀ 'ਚ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕਰਕੇ ਤਹਿਲਕਾ ਮਚਾ ਦਿੱਤਾ

ਇਨ੍ਹਾਂ ਤਸਵੀਰਾਂ 'ਚ ਰਕੁਲ ਪ੍ਰੀਤ ਸਿੰਘ ਆਰੇਂਜ ਕਲਰ ਦੀ ਸਾੜ੍ਹੀ 'ਚ ਨਜ਼ਰ ਆਈ

ਵੀ ਸ਼ੇਪ ਡੀਪ ਨੇਕ ਬਲਾਊਜ਼ ਪਹਿਨ ਕੇ ਪੋਜ਼ ਦਿੰਦੀ ਨਜ਼ਰ ਆਈ ਰਕੁਲ


ਸਾੜ੍ਹੀ 'ਚ ਰਕੁਲ ਪ੍ਰੀਤ ਸਿੰਘ ਦਾ ਇਹ ਖੂਬਸੂਰਤ ਅਵਤਾਰ ਫੈਨਜ਼ ਨੂੰ ਬਣਾ ਰਿਹਾ ਹੈ ਦੀਵਾਨਾ



ਔਰੇਂਜ ਕਲਰ ਦੀ ਸਾੜੀ ਪਾ ਕੇ ਰਕੁਲ ਪ੍ਰੀਤ ਸਿੰਘ ਨੇ ਮਚਾਈ ਤਬਾਹੀ