ਕਿਵੇਂ ਤਿਆਰ ਹੁੰਦੀ ਹੈ ਮਿਸ ਯੂਨੀਵਰਸ? ਹਰਨਾਜ਼ ਸੰਧੂ ਨੇ ਸ਼ੇਅਰ ਕੀਤੀ ਝਲਕ ਹਰਨਾਜ਼ ਸੰਧੂ ਆਪਣੀ ਖੂਬਸੂਰਤੀ ਨਾਲ ਫੈਨਜ਼ ਨੂੰ ਆਏ ਦਿਨ ਕਰਦੀ ਹੈ ਮਦਹੋਸ਼ ਲੇਟੈਸਟ ਤਸਵੀਰਾਂ ਨਾਲ ਹਰਨਾਜ਼ ਸੰਧੂ ਗੋਲਡਨ ਸ਼ਿਮਰੀ ਗਾਊਨ 'ਚ ਆਈ ਨਜ਼ਰ ਬੌਡੀਕੋਨ ਗਾਊਨ ਦੀ ਲੌਂਗ ਫਲੇਅਰਡ ਸਲੀਵਜ਼ ਹਨ ਸਟਾਈਲਿਸ਼ ਕਈ ਮੇਕਅੱਪ ਆਰਟਿਸਟਸ ਨੇ ਮਿਲਕੇ ਹਰਨਾਜ਼ ਸੰਧੂ ਨੂੰ ਕੀਤਾ ਤਿਆਰ ਇੰਝ ਹੀ ਨਹੀਂ ਐਂਟਰਟੇਨਮੈਂਟ ਵਰਲਡ ਦੀ ਫੈਸ਼ਨਿਸਟਾ ਨਹੀਂ ਕਿਹਾ ਜਾਂਦਾ ਹੈ ਆਪਣੇ ਰੌਇਲ ਫੈਸ਼ਨ ਸੈਂਸ ਨਾਲ ਕਰਦੀ ਹੈ ਇੰਸਪਾਇਰ ਕਰਵੀ ਫਿੱਗਰ ਫਲਾਂਟ ਕਰਦੀ ਦਿਖੀ ਹਰਨਾਜ਼ ਫੈਨਜ਼ ਇਹਨਾਂ ਦੀ ਇੱਕ ਝਲਕ ਲਈ ਰਹਿੰਦੇ ਹਨ ਬੇਤਾਬ ਵੀਡੀਓ 'ਚ ਤਿਆਰ ਹੁੰਦੀ ਦਿਖੀ ਹਰਨਾਜ਼