ਮਿਥੁਨ ਚੱਕਰਵਰਤੀ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਬੱਚੇ ਉਨ੍ਹਾਂ ਨੂੰ ਨਾਂ ਨਾਲ ਬੁਲਾਉਂਦੇ ਹਨ

ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ 'ਪਾਪਾ' ਦੀ ਬਜਾਏ ਮਿਥੁਨ ਕਹਿੰਦੇ ਹਨ

ਮਿਥੁਨ ਦਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਹੋਇਆ ਤਾਂ ਉਹ 4 ਸਾਲ ਤੱਕ ਬੋਲ ਨਹੀਂ ਸਕਿਆ

ਇੱਕ ਦਿਨ ਅਚਾਨਕ ਬੱਚੇ ਦੇ ਮੂਹੋਂ ਆਵਾਜ਼ ਨਿਕਲੀ

ਡਾਕਟਰ ਨੇ ਬੱਚੇ ਨੂੰ ਵਾਰ-ਵਾਰ ਮਿਥੁਨ ਬੁਲਾਉਣ ਲਈ ਕਿਹਾ ਜਿਸ ਕਾਰਨ ਉਸ ਨੂੰ ਮਿਥੁਨ ਬੋਲਣ ਦੀ ਆਦਤ ਪੈ ਗਈ

ਇਹੀ ਵਜ੍ਹਾ ਹੈ ਕਿ ਅੱਜ ਦੇ ਸਮੇਂ 'ਚ 'ਮਿਥੁਨ ਦਾ' ਚਰਚਾ ਦਾ ਵਿਸ਼ਾ ਬਣੇ ਹੋਏ ਹਨ

4 ਬੱਚਿਆਂ ਦੇ ਪਿਤਾ ਹੋਣ ਦੇ ਬਾਵਜੂਦ ਅੱਜ ਵੀ ਉਹ ਆਪਣੇ ਬੱਚਿਆਂ ਦੇ ਮੂੰਹੋਂ ਪਿਆਰ ਨਾਲ 'ਪਿਤਾ' ਸ਼ਬਦ ਸੁਣਨ ਨੂੰ ਬੇਤਾਬ ਹਨ

ਹਾਲ ਹੀ 'ਚ ਮਿਥੁਨ ਚੱਕਰਵਰਤੀ ਦੀ ਨਿੱਜੀ ਜ਼ਿੰਦਗੀ ਬਾਰੇ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ

ਮਿਥੁਨ ਚੱਕਰਵਰਤੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 4 ਬੱਚੇ ਹਨ

ਮਿਥੁਨ ਚੱਕਰਵਰਤੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹਨ

ਮਿਥੁਨ ਚੱਕਰਵਰਤੀ ਦਾ ਇੱਕ ਸ਼ਾਨਦਾਰ ਫ਼ਿਲਮੀ ਕਰੀਅਰ ਰਿਹਾ ਹੈ

ਅੱਜ ਮਿਥੁਨ ਆਪਣੀ ਜ਼ਿੰਦਗੀ ਬਹੁਤ ਹੀ ਸ਼ਾਨਦਾਰ ਤੇ ਆਲੀਸ਼ਾਨ ਤਰੀਕੇ ਨਾਲ ਬਤੀਤ ਕਰ ਰਹੇ ਹਨ


ਮਿਥੁਨ ਇੱਕ ਬਹੁਤ ਵੱਡੇ ਤੇ ਮਸ਼ਹੂਰ ਅਦਾਕਾਰ ਹਨ, ਜਿਨ੍ਹਾਂ ਦਾ ਇਨ੍ਹੀਂ ਦਿਨੀਂ ਪੂਰੀ ਫ਼ਿਲਮ ਇੰਡਸਟਰੀ 'ਚ ਬਹੁਤ ਨਾਂ ਤੇ ਪ੍ਰਸਿੱਧੀ ਹੈ



ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਮਿਥੁਨ ਨੂੰ ਨਹੀਂ ਜਾਣਦਾ ਹੋਵੇਗਾ।

ਕਿਸੇ ਵੇਲੇ ਮਿਥੁਨ ਚੱਕਰਵਰਤੀ ਬਾਲੀਵੁੱਡ ਦੀ ਸ਼ਾਨ ਰਹੇ ਹਨ