ਕੰਪਿਊਟਰ ਮਾਨੀਟਰ, ਫਲੈਟ ਸਕਰੀਨ ਟੈਲੀਵਿਜ਼ਨ, ਸਮਾਰਟਫੋਨ, ਟੈਬਲੇਟ ਤੇ ਫਲੋਰੋਸੈਂਟ ਲਾਈਟ ਬਲਬ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਚਮੜੀ ਦੀ ਸਿਹਤ ਨੂੰ ਵਿਗਾੜ ਰਹੀ ਹੈ।