Know how to take best photos: ਜੇ ਤੁਸੀਂ ਚੰਗੀਆਂ ਤਸਵੀਰਾਂ ਲੈਂਦੇ ਹੋ, ਤਾਂ ਜਦੋਂ ਵੀ ਤੁਹਾਡੇ ਪਰਿਵਾਰ ਵਿੱਚ ਕੋਈ ਸਮਾਗਮ ਜਾਂ ਇਕੱਠ ਹੁੰਦਾ ਹੈ, ਤੁਹਾਨੂੰ ਸਾਰੀਆਂ ਫੋਟੋਆਂ ਖਿੱਚਣ ਲਈ ਕਿਹਾ ਜਾਂਦਾ ਹੋਵੇਗਾ। ਆਮ ਤੌਰ 'ਤੇ ਹਰ ਪਰਿਵਾਰ ਵਿੱਚ ਇੱਕ ਅਜਿਹਾ ਵਿਅਕਤੀ ਹੁੰਦਾ ਹੈ।