Mohammed Shami Injury: ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਮੁਹੰਮਦ ਸ਼ਮੀ ਚੋਟੀ 'ਤੇ ਹਨ। ਮੁਹੰਮਦ ਸ਼ਮੀ ਨੇ 7 ਮੈਚਾਂ 'ਚ 24 ਵਿਕਟਾਂ ਲਈਆਂ।