ਮੋਨਾਲੀਸਾ ਨੇ ਡੀਪਨੇਕ ਬਲਾਊਜ਼ 'ਚ ਲਾਇਆ ਹੌਟਨੈੱਸ ਦਾ ਤੜਕਾ



ਅਭਿਨੇਤਰੀ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ



ਮੋਨਾਲੀਸਾ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਇੰਸਟਾਗ੍ਰਾਮ ਦਾ ਤਾਪਮਾਨ ਵਧਾ ਦਿੱਤਾ ਹੈ



ਮੋਨਾਲੀਸਾ ਸਿਲਵਰ ਕਲਰ ਦੇ ਫੁੱਲ ਸਲੀਵਜ਼ ਬਲਾਊਜ਼ ਤੇ ਥਾਈ-ਹਾਈ ਸਲਿਟ ਸਕਰਟ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ



ਤਸਵੀਰਾਂ 'ਚ ਮੋਨਾਲੀਸਾ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ



ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੋਨਾਲੀਸਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ



ਉਸ ਨੇ ਲਿਖਿਆ ਬਸ ਇੰਝ ਮਹਿਸੂਸ ਹੋ ਰਿਹਾ ਹੈ ਵਾਹ... ਅਤੇ ਇੱਕ ਸਮਾਈਲੀ ਵੀ ਸ਼ੇਅਰ ਕੀਤੀ ਹੈ



ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ



ਖੁੱਲ੍ਹੇ ਵਾਲਾਂ ਨਾਲ ਸਮੋਕੀ ਮੇਕਅੱਪ ਲੁੱਕ ਨੂੰ ਮੈਚ ਕਰਦੇ ਹੋਏ ਮੋਨਾਲੀਸਾ ਨੇ ਇਸ ਦੌਰਾਨ ਕਈ ਸ਼ਾਨਦਾਰ ਪੋਜ਼ ਦਿੱਤੇ



ਮੋਨਾਲੀਸਾ ਹੁਣ ਤੱਕ ਕਈ ਟੀਵੀ ਰਿਐਲਿਟੀ ਸ਼ੋਅਜ਼ ਦੇ ਨਾਲ ਭੋਜਪੁਰੀ ਫਿਲਮਾਂ ਤੇ ਭੋਜਪੁਰੀ ਗੀਤਾਂ ਵਿੱਚ ਨਜ਼ਰ ਆ ਚੁੱਕੀ ਹੈ।