ਸੰਨੀ ਲਿਓਨ ਦੇ ਲੁੱਕ ਤੇ ਉਸ ਦੇ ਕਿਲਰ ਸਟਾਈਲ ਨੂੰ ਲੈ ਕੇ ਦੁਨੀਆ ਦੀਵਾਨੀ ਹੈ ਉਹ ਇੱਕ ਵਾਰ ਫਿਰ ਆਪਣੇ ਸਟਾਈਲ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਬੇਹੱਦ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ ਸੰਨੀ ਲਿਓਨ ਬਲੈਕ ਕਲਰ ਦੀ ਫੁੱਲ ਸਲੀਵਜ਼ ਮਿਨੀ ਡਰੈੱਸ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਫੋਟੋਆਂ 'ਚ ਸੰਨੀ ਲਿਓਨ ਦਾ ਕਾਤਲ ਅੰਦਾਜ਼ ਦੇਖਣ ਯੋਗ ਹਨ ਤਸਵੀਰਾਂ 'ਚ ਸੰਨੀ ਲਿਓਨ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਸੰਨੀ ਲਿਓਨ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ ਨਾਲ ਹਲਚਲ ਮਚਾਉਂਦੀ ਨਜ਼ਰ ਆਉਂਦੀ ਹੈ ਸੰਨੀ ਲਿਓਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਇਸ ਤੋਂ ਪਹਿਲਾਂ ਸੰਨੀ ਲਿਓਨ ਨੂੰ ਇਸ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਦਿਲ ਚੁਰਾਉਂਦੇ ਦੇਖਿਆ ਗਿਆ ਸੀ ਤਸਵੀਰਾਂ 'ਚ ਸੰਨੀ ਲਿਓਨ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ