Shah Rukh Khan On Break: ਸ਼ਾਹਰੁਖ ਖਾਨ ਦੇ ਨਾਂਅ ਸਾਲ 2023 ਰਿਹਾ। ਇਸ ਸਾਲ 'ਚ ਸ਼ਾਹਰੁਖ ਤਿੰਨ ਫਿਲਮਾਂ ਲੈ ਕੇ ਆਏ ਅਤੇ ਤਿੰਨੋਂ ਹੀ ਸੁਪਰਹਿੱਟ ਸਾਬਤ ਹੋਈਆਂ।