ਭੋਜਪੁਰੀ ਅਭਿਨੇਤਰੀ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ



ਹਾਲ ਹੀ 'ਚ ਮੋਨਾਲੀਸਾ ਇੰਸਟਾਗ੍ਰਾਮ 'ਤੇ ਗਲੈਮਰ ਦਾ ਤੜਕਾ ਲਗਾਉਂਦੀ ਨਜ਼ਰ ਆਈ



ਇਨ੍ਹਾਂ ਲੇਟੈਸਟ ਤਸਵੀਰਾਂ 'ਚ ਉਹ ਮੋਨਾਲੀਸਾ ਬੇਹੱਦ ਖੂਬਸੂਰਤ ਲੱਗ ਰਹੀ ਹੈ



ਮੋਨਾਲੀਸਾ ਆਫ ਸ਼ੋਲਡਰ ਸਿਲਵਰ ਤੇ ਪਿੰਕ ਆਊਟਫਿਟ 'ਚ ਨਜ਼ਰ ਆ ਰਹੀ ਹੈ



ਇਸ ਡੀਪ ਨੇਕ ਡਰੈੱਸ 'ਚ ਮੋਨਾਲੀਸਾ ਕਿਸੇ ਇਨਡੋਰ ਸੈੱਟਅੱਪ 'ਚ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ



ਮੋਨਾਲੀਸਾ ਨੇ ਆਪਣੇ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ, ਰਿੰਗਸ, ਬਰੇਸਲੇਟ ਤੇ ਨੇਕਪੀਸ ਨਾਲ ਐਕਸੈਸਰਾਈਜ਼ ਕੀਤਾ



ਮੋਨਾਲੀਸਾ ਨੇ ਸਮੋਕੀ ਮੇਕਅਪ ਦੇ ਨਾਲ ਵਾਲਾਂ ਨੂੰ ਬਨ 'ਚ ਬੰਨ੍ਹ ਕੇ ਕੈਮਰੇ ਦੇ ਸਾਹਮਣੇ ਸਿਜ਼ਲਿੰਗ ਪੋਜ਼ ਦਿੱਤੇ



ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੋਨਾਲੀਸਾ ਨੇ ਉਨ੍ਹਾਂ ਨੂੰ ਕੈਪਸ਼ਨ ਵੀ ਦਿੱਤਾ



ਉਸ ਨੇ ਲਿਖਿਆ ਹਮੇਸ਼ਾ ਅਜਿਹਾ ਪਹਿਰਾਵਾ ਪਹਿਨੋ ਜਿਵੇਂ ਤੁਸੀਂ ਕਿਤੇ ਬਿਹਤਰ ਥਾਂ ਜਾ ਰਹੇ ਹੋ



ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ