ਅਦਾਕਾਰਾ ਮੋਨਾਲੀਸਾ ਆਪਣੀਆਂ ਤਸਵੀਰਾਂ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੋਨਾਲੀਸਾ ਆਪਣੀਆਂ ਸੀਜ਼ਲ ਫੋਟੋਆਂ ਤੋਂ ਲੈ ਕੇ ਵੀਡੀਓਜ਼ ਤੱਕ ਫ਼ੈਨਜ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਮੋਨਾਲੀਸਾ ਦੇ ਡਾਂਸ ਵੀਡੀਓ ਵੀ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੇ ਹਨ। ਮੋਨਾਲੀਸਾ ਸ਼ਾਰਟ ਵਨ ਪੀਸ ਡਰੈੱਸ 'ਚ ਵੱਖ-ਵੱਖ ਪੋਜ਼ ਦੇ ਰਹੀ ਹੈ। ਅਭਿਨੇਤਰੀ ਨੇ ਬਲੈਕ ਸ਼ਾਰਟ ਵਨ-ਪੀਸ ਡਰੈੱਸ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਮੋਨਾਲੀਸਾ ਸ਼ਾਨਦਾਰ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਬਲੈਕ ਕਲਰ ਦੀ ਡੀਪ ਨੇਕ ਸ਼ਾਰਟ ਡਰੈੱਸ ਪਾਈ ਹੋਈ ਹੈ । ਅਭਿਨੇਤਰੀ ਸੋਫੇ ਕੋਲ ਖੜੀ ਪੋਜ਼ ਦੇ ਰਹੀ ਹੈ। ਕੁਝ ਫੋਟੋਆਂ 'ਚ ਮੋਨਾਲੀਸਾ ਆਪਣੀ ਕਿਊਟ ਮੁਸਕਰਾਹਟ ਨਾਲ ਕਿਲ ਕਰ ਰਹੀ ਹੈ।