ਵਾਤ ਸੰਬੰਧੀ ਕੋਈ ਸਮੱਸਿਆ ਖਤਮ ਕਰਨ ਲਈ ਰੋਜ਼ਾਨਾ 5 ਗ੍ਰਾਮ ਆਂਵਲਾ ਪਾਊਡਰ ਨੂੰ ਤਿਲ ਦੇ ਤੇਲ ਵਿੱਚ ਮਿਲਾ ਕੇ ਲਓ

ਬਦਹਜ਼ਮੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ

ਐਸੀਡਿਟੀ, ਘੱਟ ਪਾਚਨ, ਕਬਜ਼, ਸਿਰਦਰਦ, ਖੱਟੇ ਡਕਾਰ ਵਰਗੀਆਂ ਬੀਮਾਰੀਆਂ ਤੋਂ ਛੁਟਕਾਰੇ ਲਈ

ਇਨ੍ਹਾਂ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ 5 ਗ੍ਰਾਮ ਆਂਵਲਾ ਪਾਊਡਰ ਨੂੰ ਘਿਓ 'ਚ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਸੇਵਨ ਕਰੋ।

ਕਫ਼ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਂਵਲਾ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਓ

ਇਸ ਮਿਸ਼ਰਣ ਦਾ ਸੇਵਨ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ਕਰ ਸਕਦੇ ਹੋ

ਆਂਵਲੇ ਦਾ ਸਵਾਦ ਸ਼ੁਰੂ ਵਿਚ ਬਹੁਤ ਖੱਟਾ ਹੁੰਦਾ ਹੈ ਪਰ ਇਸ ਨੂੰ ਚਬਾਉਣ ਤੋਂ ਬਾਅਦ ਮੂੰਹ ਦਾ ਸੁਆਦ ਮਿੱਠਾ ਹੋ ਜਾਂਦਾ ਹੈ।


ਆਂਵਲਾ ਸਰੀਰ 'ਚ ਬਾਈਲ ਦੀ ਮਾਤਰਾ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ



ਆਂਵਲਾ ਸਰੀਰ ਵਿੱਚ ਠੰਢਕ ਵਧਾਉਂਦਾ ਹੈ ਅਤੇ ਗਰਮੀ ਦੇ ਪ੍ਰਭਾਵ ਨੂੰ ਸ਼ਾਂਤ ਕਰਦਾ ਹੈ।

ਆਂਵਲਾ ਪੇਟ ਦੇ ਰੋਗਾਂ ਦੇ ਨਾਲ-ਨਾਲ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਦਵਾਈ ਹੈ।