ਮੋਨਾਲੀਸਾ ਨੇ ਪਰਪਲ ਕਲਰ ਦੇ ਸ਼ਾਰਟ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਮੋਨਾਲੀਸਾ ਦੀਆਂ ਸਟਾਈਲਿਸ਼ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਫਿਟਨੈੱਸ ਦੀ ਤਾਰੀਫ ਕਰ ਰਹੇ ਹਨ ਮੋਨਾਲੀਸਾ ਫਿਲਮਾਂ ਦੇ ਨਾਲ-ਨਾਲ ਟੀਵੀ ਦੀ ਦੁਨੀਆ 'ਚ ਵੀ ਆਪਣਾ ਨਾਂ ਕਮਾਉਣ 'ਚ ਕਾਮਯਾਬ ਰਹੀ ਮੋਨਾਲੀਸਾ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਮੋਨਾਲੀਸਾ ਨੇ ਪੂਲ ਸਾਈਡ 'ਤੇ ਬਹੁਤ ਹੀ ਕਿਲਰ ਅੰਦਾਜ਼ 'ਚ ਅਪਣੀਆਂ ਤਸਵੀਰਾਂ ਕਲਿੱਕ ਕਰਵਾਈ ਅਭਿਨੇਤਰੀ ਮੋਨਾਲੀਸਾ ਸਵਿਮ ਸੂਟ ਦੇ ਨਾਲ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ ਪ੍ਰਸ਼ੰਸਕ ਅਦਾਕਾਰਾ ਮੋਨਾਲੀਸਾ ਨੂੰ ਸਿਜ਼ਲਿੰਗ ਹੌਟ ਕਹਿ ਰਹੇ ਹਨ ਅਦਾਕਾਰਾ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ 'ਤੇ ਮੋਨਾਲੀਸਾ ਨੂੰ 5.4 ਮਿਲੀਅਨ ਲੋਕ ਫਾਲੋ ਕਰਦੇ ਹਨ