ਮੋਨਾਲੀਸਾ ਹੌਟ ਤਸਵੀਰਾਂ ਜ਼ਰੀਏ ਸੋਸ਼ਲ ਮੀਡੀਆ ਸੇਂਸੇਸ਼ਨ ਬਣ ਚੁੱਕੀ ਹੈ

ਲੱਖਾਂ ਲੋਕ ਅਦਾਕਾਰਾ ਦੀ ਐਕਟਿੰਗ ਅਤੇ ਮਨਮੋਹਕ ਅੰਦਾਜ਼ ਦੇ ਦੀਵਾਨੇ ਹਨ

ਮੋਨਾਲੀਸਾ ਗੋਆ 'ਚ ਟਾਈਮ ਬਤੀਤ ਕਰ ਰਹੀ ਹੈ।

ਉਸਨੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ।


ਅਦਾਕਾਰਾ ਨੇ ਗੋਆ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਮੋਨਾਲੀਸਾ ਬਲੈਕ ਮਿੰਨੀ ਸਕਰਟ 'ਚ ਬੇਹੱਦ ਬੋਲਡ ਲੱਗ ਰਹੀ ਹੈ।


ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ।

ਅਦਾਕਾਰਾ ਨੇ ਬ੍ਰਾਊਨ ਕਲਰ ਦੇ ਕ੍ਰੌਪ ਟਾਪ 'ਚ ਤਸਵੀਰਾਂ ਸ਼ੇਅਰ ਕੀਤੀਆਂ ਸਨ।