ਮੋਨਾਲੀਸਾ ਹਮੇਸ਼ਾ ਆਪਣੀ ਬੋਲਡਨੈੱਸ ਤੇ ਹੌਟਨੈੱਸ ਨਾਲ ਇੰਟਰਨੈੱਟ 'ਤੇ ਹਾਵੀ ਰਹਿੰਦੀ ਹੈ ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ ਹਾਲ ਹੀ 'ਚ ਮੋਨਾਲੀਸਾ ਨੇ ਲੇਟੈਸਟ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦਾ ਸ਼ਾਨਦਾਰ ਲੁੱਕ ਤੇ ਕਿਲਰ ਅੰਦਾਜ਼ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ ਮੋਨਾਲੀਸਾ ਹਰ ਰੋਜ਼ ਆਪਣੀਆਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਮੋਨਾਲੀਸਾ ਨੇ ਪੀਲੇ ਰੰਗ ਦੇ ਟਾਪ ਦੇ ਨਾਲ ਕਾਲੇ ਰੰਗ ਦੀ ਮਿੰਨੀ ਸਕਰਟ ਪਾਈ ਹੋਈ ਹੈ ਅਭਿਨੇਤਰੀ ਮੋਨਾਲੀਸਾ ਦਾ ਹਰ ਲੁੱਕ ਪ੍ਰਸ਼ੰਸਕਾਂ 'ਚ ਟ੍ਰੈਂਡ ਕਰਦਾ ਹੈ ਅਭਿਨੇਤਰੀ ਨੇ ਘੱਟੋ-ਘੱਟ ਮੇਕਅੱਪ ਤੇ ਓਪਨ ਹੇਅਰ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਮੋਨਾਲੀਸਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ