ਮੌਨੀ ਰਾਏ ਬੋਲਡ ਤੇ ਹੌਟ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ

ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਹਲਚਲ ਪੈਦਾ ਕਰ ਦਿੰਦਾ ਹੈ

ਹਾਲ ਹੀ 'ਚ ਅਭਿਨੇਤਰੀ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸੈਕਸੀ ਅੰਦਾਜ਼ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ

ਮੌਨੀ ਰਾਏ ਹਰ ਰੋਜ਼ ਆਪਣੀਆਂ ਫੋਟੋਆਂ ਸ਼ੇਅਰ ਕਰਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ

ਮੌਨੀ ਰਾਏ ਨੇ ਲੇਟੈਸਟ ਫੋਟੋਸ਼ੂਟ ਦੌਰਾਨ ਇੱਕ ਸ਼ਿਮਰੀ ਬਾਡੀਕੋਨ ਆਊਟਫਿਟ ਪਾਇਆ ਹੋਇਆ ਹੈ

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਮੌਨੀ ਨੇ ਖੁੱਲ੍ਹੇ ਵਾਲ, ਸਮੋਕੀ ਆਈ ਮੇਕਅਪ ਤੇ ਨਿਊਡ ਲਿਪਸਟਿਕ ਨਾਲ ਆਪਣੇ ਲੁੱਕ ਪੂਰਾ ਕੀਤਾ

ਇਨ੍ਹਾਂ ਫੋਟੋਆਂ ਵਿੱਚ ਮੌਨੀ ਰਾਏ ਨੂੰ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ

ਮੌਨੀ ਨੇ ਕੈਪਸ਼ਨ 'ਚ ਲਿਖਿਆ ਹੈ- ਫਿੱਟ ਹੋਣ 'ਚ ਹਮੇਸ਼ਾ ਪਰੇਸ਼ਾਨੀ ਹੁੰਦੀ ਹੈ... ਤੇ ਇੱਕ ਇਮੋਜੀ ਵੀ ਸ਼ੇਅਰ ਕੀਤਾ