ਮੋਨਾਲੀਸਾ ਹਮੇਸ਼ਾ ਆਪਣੇ ਬੋਲਡ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਹਾਲ ਹੀ 'ਚ ਮੋਨਾਲੀਸਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਅਵਤਾਰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

'ਬਿੱਗ ਬੌਸ' ਤੇ 'ਨਜ਼ਰ' ਸੀਰੀਅਲਾਂ ਤੋਂ ਲਾਈਮਲਾਈਟ ਹਾਸਲ ਕਰਨ ਮੋਨਾਲੀਸਾ ਦੀ ਕਾਫੀ ਫੈਨ ਫਾਲੋਇੰਗ ਹੈ

ਮੋਨਾਲੀਸਾ ਨੇ ਆਪਣੇ ਲੇਟੈਸਟ ਇੰਡੋ-ਵੈਸਟਰਨ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਦਾਕਾਰਾ ਨੇ ਬਹੁਤ ਹੀ ਸਟਾਈਲਿਸ਼ ਸਲੀਵਲੇਸ ਕ੍ਰੀਮ ਕਲਰ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ

ਮੋਨਾਲੀਸਾ ਦੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਤੋਂ ਨਜ਼ਰਾਂ ਹਟਾਉਂਣ ਦਾ ਨਾਂ ਨਹੀਂ ਲੈ ਰਹੇ ਹਨ

ਮੋਨਾਲੀਸਾ ਨੇ ਘੱਟੋ-ਘੱਟ ਗਹਿਣੇ, ਵਾਲ ਬੰਨ੍ਹ ਕੇ ਤੇ ਨਾਲ ਹੀ ਹਲਕਾ ਮੇਕਅੱਪ ਕਰ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ

ਅਭਿਨੇਤਰੀ ਵੱਖ-ਵੱਖ ਪੋਜ਼ 'ਚ ਆਪਣੇ ਸੈਕਸੀ ਕਰਵਜ਼ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਮੋਨਾਲੀਸਾ ਦੀ ਬੋਲਡਨੈੱਸ ਨੂੰ ਦੇਖ ਕੇ ਲੋਕ ਖੂਬ ਕਮੈਂਟ ਕਰ ਰਹੇ ਹਨ