ਮੋਨਾਲੀਸਾ ਇਨ੍ਹੀਂ ਦਿਨੀਂ ਆਪਣੇ ਬੋਲਡ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ

ਅਭਿਨੇਤਰੀ ਹਰ ਵਾਰ ਸੈਕਸੀ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਨੂੰ ਗਰਮ ਕਰਦੀ ਹੈ

ਹਾਲ ਹੀ 'ਚ ਮੋਨਾਲੀਸਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ

ਜਿਸ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਮੋਨਾਲੀਸਾ ਟੀਵੀ ਤੇ ਭੋਜਪੁਰੀ ਇੰਡਸਟਰੀ ਦੀਆਂ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਹੈ

ਮੋਨਾਲੀਸਾ ਨੇ ਆਪਣੇ ਲੇਟੈਸਟ ਐਥਨਿਕ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਪੀਲੇ ਰੰਗ ਦੀ ਅਨੋਖੇ ਅੰਦਾਜ਼ 'ਚ ਸਾੜ੍ਹੀ ਪਾਈ ਹੋਈ ਹੈ

ਮੋਨਾਲੀਸਾ ਨੇ ਵਾਲਾਂ ਨੂੰ ਕਰਲੀ ਲੁੱਕ 'ਚ ਸਟਾਈਲ ਕਰ ਕੇ ਤੇ ਹਲਕੇ ਮੇਕਅੱਪ ਨਾਲ ਆਪਣ ਲੁੱਕ ਨੂੰ ਪੂਰਾ ਕੀਤਾ

ਕੰਨਾਂ 'ਚ ਈਅਰਰਿੰਗਸ ਤੇ ਡਾਰਕ ਆਈਸ਼ੈਡੋ ਤੇ ਲਾਲ ਲਿਪਸਟਿਕ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਰਹੀ ਹੈ

ਅਭਿਨੇਤਰੀ ਕੈਮਰੇ ਦੇ ਸਾਹਮਣੇ ਪਰਫੈਕਟ ਫਿਗਰ ਨੂੰ ਫਲਾਂਟ ਕਰਦੇ ਹੋਏ ਬੇਹੱਦ ਕਿਲਰ ਪੋਜ਼ ਦੇ ਰਹੀ ਹੈ