ਕਈ ਸੂਬਾ ਸਰਕਾਰਾਂ ਸ਼ਰਾਬ ‘ਤੇ ਭਾਰੀ ਇਨਕਮ ਟੈਕਸ ਲਾ ਕੇ ਕਾਫੀ ਕਮਾਈਆਂ ਕਰਦੀਆਂ ਹਨ



ਅਸੀਂ ਤੁਹਾਨੂੰ ਉਨ੍ਹਾਂ ਸੂਬਿਆਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸ਼ਰਾਬ ਤੇ ਸਭ ਤੋਂ ਜ਼ਿਆਦਾ ਤੇ ਘੱਟ ਟੈਕਸ ਵਸੂਲਿਆ ਜਾਂਦਾ ਹੈ



ਕਰਨਾਟਕ ਸਰਕਾਰ ਸ਼ਰਾਬ ‘ਤੇ 83 ਫੀਸਦੀ ਟੈਕਸ ਵਸੂਲਦੀ ਹੈ



ਤੇਲੰਗਾਨਾ ਵਿੱਚ ਸ਼ਰਾਬ ‘ਤੇ 68 ਫੀਸਦੀ ਟੈਕਸ ਵਸੂਲਿਆ ਜਾ ਰਿਹਾ ਹੈ



ਮਹਾਰਾਸ਼ਟਰ ਵਿੱਚ ਸ਼ਰਾਬ ‘ਤੇ 71 ਫੀਸਦੀ ਤੇ ਰਾਜਸਥਾਨ ਵਿੱਚ 69 ਫੀਸਦੀ ਟੈਕਸ ਲੱਗਦਾ ਹੈ



ਯੂਪੀ ਸਰਕਾਰ ਸ਼ਰਾਬ ‘ਤੇ 66 ਫੀਸਦੀ ਅਤੇ ਹਰਿਆਣਾ ਸਰਕਾਰ 47 ਫੀਸਦੀ ਟੈਕਸ ਵਸੂਲਦੀ ਹੈ



ਦਿੱਲੀ ਸਰਕਾਰ ਸ਼ਰਾਬ ‘ਤੇ 62 ਫੀਸਦੀ ਟੈਕਸ ਲੈਂਦੀ ਹੈ



ਸ਼ਰਾਬ ‘ਤੇ ਸਭ ਤੋਂ ਘੱਟ ਟੈਕਸ ਗੋਆ ਵਿੱਚ ਵਸੂਲਿਆ ਜਾਂਦਾ ਹੈ, ਸੂਬਾ ਸਰਕਾਰ ਸਿਰਫ 49 ਫੀਸਦੀ ਟੈਕਸ ਵਸੂਲ ਰਹੀ ਹੈ