Most Expensive Tea in World: ਭਾਰਤ ਵਿੱਚ ਚਾਹ ਦਾ ਉਤਪਾਦਨ ਵੱਡੇ ਪੱਧਰ 'ਤੇ ਹੁੰਦਾ ਹੈ। ਇਸ ਕਾਰਨ ਇਹ ਘੱਟ ਕੀਮਤ 'ਤੇ ਆਸਾਨੀ ਨਾਲ ਉਪਲਬਧ ਹੈ। ਔਸਤਨ ਇੱਕ ਕਿਲੋ ਚਾਹ ਦੀ ਕੀਮਤ 500 ਰੁਪਏ ਹੈ।