ਹੌਲਟਰ ਨੈੱਕ ਡ੍ਰੈੱਸ ‘ਚ ਮੌਨੀ ਰਾਏ ਦਾ ਸਿਜ਼ਲਿੰਗ ਲੁੱਕ
ਮੌਨੀ ਰਾਏ ਕਿਸੇ ਵੀ ਪਹਿਰਾਵੇ ਨੂੰ ਸਟਾਈਲਿਸ਼ ਬਣਾਉਣ ਵਿੱਚ ਹਮੇਸ਼ਾ ਇੱਕ ਕਦਮ ਅੱਗੇ
ਹੌਲਟਰ ਨੈੱਕ ਡ੍ਰੈੱਸ ‘ਚ ਮੌਨੀ ਰਾਏ ਦਾ ਸਿਜ਼ਲਿੰਗ ਲੁੱਕ
ਮੌਨੀ ਰਾਏ ਦਾ ਅੰਦਾਜ਼, ਉਸ ਦਾ ਚਾਰਮ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਦਿੰਦਾ
ਲੁੱਕ ਨੂੰ ਪੂਰਾ ਕਰਨ ਲਈ ਮੌਨੀ ਨੇ ਹਲਕੇ ਮੇਕਅੱਪ ਨਾਲ ਹੀ ਵਾਲ ਖੁੱਲ੍ਹੇ ਛੱਡੇ
ਬੇਸ਼ੱਕ ਮੌਨੀ ਨੂੰ ਸਾੜ੍ਹੀ ਗਰਲ ਕਿਹਾ ਜਾਂਦਾ ਪਰ ਉਹ ਹਰ ਡ੍ਰੈੱਸ ਨੂੰ ਕੈਰੀ ਕਰ ਫੈਨਸ ਦੇ ਦਿਲਾਂ 'ਚ ਛਾ ਜਾਂਦੀ ਹੈ
ਹੌਲਟਰ ਨੈੱਕ ਡ੍ਰੈੱਸ ‘ਚ ਮੌਨੀ ਰਾਏ ਦਾ ਸਿਜ਼ਲਿੰਗ ਲੁੱਕ ਦੱਸ ਦਈਏ ਕਿ ਮੌਨੀ ਦੀ ਸਕਰਟ ਅਤੇ ਟੌਪ ਦੀ ਆਨਲਾਈਨ ਕੀਮਤ 19,140 ਰੁਪਏ ਹੈ