ਪਲਕ ਤਿਵਾਰੀ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਹੈ।

ਪਲਕ ਤਿਵਾਰੀ ਦਿਨੋਂ-ਦਿਨ ਗਲੈਮਰਸ ਹੁੰਦੀ ਜਾ ਰਹੀ ਹੈ।

ਹਾਲ ਹੀ 'ਚ ਪਲਕ ਨੇ ਪਰਪਲ ਡ੍ਰੈੱਸ 'ਚ ਫੋਟੋਸ਼ੂਟ ਕਰਵਾਇਆ ਹੈ।

ਜਿਸ 'ਚ ਉਸ ਨੇ ਆਪਣੇ ਦਮਦਾਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ।

ਪਲਕ ਤਿਵਾਰੀ ਪਰਪਲ ਸ਼ਾਰਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਭਿਨੇਤਰੀ ਦੇ ਕਾਤਲ ਲੁੱਕ ਨੂੰ ਦੇਖ ਕੇ ਫ਼ੈਨਜ ਲਈ ਨਜ਼ਰਾਂ ਹਟਾਉਣਾ ਬੇਹੱਦ ਮੁਸ਼ਕਲ ਹੈ।



ਤਾਜ਼ਾ ਫੋਟੋਸ਼ੂਟ 'ਚ ਪਲਕ ਤਿਵਾਰੀ ਨੇ ਇੱਕ ਤੋਂ ਵਧ ਕੇ ਇਕ ਸ਼ਾਨਦਾਰ ਪੋਜ਼ ਦਿੱਤੇ ਹਨ।

ਪਲਕ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜ਼ਖਮੀ ਕਰਦਾ ਨਜ਼ਰ ਆ ਰਿਹਾ ਹੈ।

ਪਰਪਲ ਡਰੈੱਸ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਪਲਕ ਨੇ ਵਾਲ ਖੁੱਲ੍ਹੇ ਰੱਖੇ ਹਨ।