ਬਨਾਰਸੀ ਸਾੜੀ 'ਚ ਅੰਕਿਤਾ ਲੋਖੰਡੇ ਦਾ ਕਾਤਲਾਨਾ ਅੰਦਾਜ਼

ਅੰਕਿਤਾ ਲੋਖੰਡੇ ਦੀ ਸਮਾਈਲ ਦੇ ਦੀਵਾਨੇ ਨੇ ਕਰੋੜਾਂ ਦਿਲ

ਅੰਕਿਤਾ ਤੇ ਵਿੱਕੀ ਨੂੰ ਕਿਹਾ ਜਾਂਦਾ ਹੈ ਟੀਵੀ ਦਾ ਪਾਵਰ ਕਪਲ

ਹਾਲ ਹੀ 'ਚ ਅੰਕਿਤਾ ਨੇ ਬਨਾਰਸੀ ਬਲੈਕ ਸਾੜੀ 'ਚ ਸ਼ੇਅਰ ਕੀਤੀਆਂ ਕਿਲਰ ਤਸਵੀਰਾਂ

ਵਿਆਹ ਦੇ ਬਾਅਦ ਦਾ ਨਿਖਾਰ ਇਹਨਾਂ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ

ਬਲੈਕ ਸਾੜੀ 'ਚ ਅੰਕਿਤਾ ਨੇ ਦਿੱਤੇ ਨਖਰੀਲੇ ਪੋਜ਼

ਬਾਬਾ ਸਿੱਦਕੀ ਦੀ ਪਾਰਟੀ 'ਚ ਜਾਣ ਤੋਂ ਪਹਿਲਾਂ ਅੰਕਿਤਾ ਨੇ ਇਹ ਤਸਵੀਰਾਂ ਕਲਿੱਕ ਕਰਵਾਈਆਂ


ਅੰਕਿਤਾ ਦਾ ਮੇਕਅੱਪ ਤੇ ਹੇਅਰਸਟਾਈਲ ਆਨ ਦ ਸਪਾਟ ਨਜ਼ਰ ਆ ਰਿਹਾ ਹੈ



ਅੰਕਿਤਾ ਨੇ ਪਤੀ ਨਾਲ ਵੀ ਤਸਵੀਰਾਂ ਕਲਿੱਕ ਕਰਵਾਈਆਂ

ਫੈਨਜ਼ ਨੂੰ ਇਸ ਕਪਲ ਦੀ ਕੈਮਿਸਟ੍ਰੀ ਵੀ ਕਾਫੀ ਪਸੰਦ ਹੈ