ਹਾਲ ਹੀ 'ਚ ਮੌਨੀ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਦਿਸ਼ਾ ਪਟਾਨੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ

ਇੱਕ ਤਸਵੀਰਾਂ 'ਚ ਮੌਨੀ ਇੱਕ ਬਲੈਕ ਬਾਡੀਕੋਨ ਡਰੈੱਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ

ਉਸਨੇ ਇਸ ਨੂੰ ਹੂਪ ਈਅਰਰਿੰਗਸ, ਬਲੈਕ ਬੈਗ ਅਤੇ ਹਾਈ ਬੂਟਾਂ ਨਾਲ ਐਕਸੈਸਰਾਈਜ਼ ਕੀਤਾ ਹੈ

ਮੌਨੀ ਰਾਏ ਨੇ ਦਿਸ਼ਾ ਪਟਾਨੀ ਦੀ ਤਸਵੀਰ ਸ਼ੇਅਰ ਕੀਤੀ ਜਿਸ 'ਚ ਦਿਸ਼ਾ ਕਾਫੀ ਹੌਟ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਮੌਨੀ ਰਾਏ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ- ਡੀ ਅਤੇ ਮੋਂਜੂ ਦਾ ਸਾਹਸ ਜਾਰੀ ਹੈ…..

ਦਿਸ਼ਾ ਨੇ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਲਿਖਿਆ- ਸਭ ਤੋਂ ਖੂਬਸੂਰਤ ਤੇ ਦੋ ਦਿਲ ਦੇ ਇਮੋਜੀ ਸ਼ੇਅਰ ਕੀਤੇ

ਮੌਨੀ ਰਾਏ ਤੇ ਦਿਸ਼ਾ ਪਟਾਨੀ ਬੇਸਟ ਫ੍ਰੈਂਡ ਹਨ ਤੇ ਇਨ੍ਹਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ

ਮੌਨੀ ਅਤੇ ਦਿਸ਼ਾ ਇੱਕ ਇਮਾਰਤ ਦੀ ਛੱਤ 'ਤੇ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆ ਰਹੇ ਹਨ

ਮੌਨੀ ਰਾਏ ਤੇ ਦਿਸ਼ਾ ਪਟਾਨੀ ਇੱਕ ਰੈਸਟੋਰੈਂਟ 'ਚ ਭੋਜਨ ਦਾ ਆਨੰਦ ਲੈਂਦੇ ਹੋਏ ਨਜ਼ਰ ਆਈ