ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਟ੍ਰੈਡਿਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਸ਼ਵੇਤਾ ਦਾ ਦੇਸੀ ਅਵਤਾਰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਸ਼ਵੇਤਾ ਸਕਾਈ ਬਲੂ ਕਲਰ ਦੀ ਗੋਲਡਨ ਬਾਰਡਰ ਤੇ ਡਿਟੇਲਿੰਗ ਵਾਲੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਬਲਾਊਜ਼ ਵੀ ਪਾਇਆ ਹੋਇਆ ਹੈ ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਈਅਰਰਿੰਗਸ, ਬਰੇਸਲੇਟ ਅਤੇ ਰਿੰਗ ਪਹਿਨੀ ਹੈ ਸਮੋਕੀ-ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਸ਼ਵੇਤਾ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਓਪਨ ਸਟਾਈਲ ਦਿੱਤਾ ਹੈ ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ ਸ਼ਵੇਤਾ ਤਿਵਾਰੀ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਸ਼ਵੇਤਾ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ