ਮੌਨੀ ਰਾਏ ਨੇ ਇੱਕ ਵਾਰ ਫਿਰ ਆਪਣੇ ਕਿਲਰ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਉਸ ਦਾ ਅੰਦਾਜ਼ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ

ਮੌਨੀ ਨੀਲੇ ਰੰਗ ਦੇ ਥਾਈ-ਹਾਈ ਸਲਿਟ ਗਾਊਨ 'ਚ ਬੇਹੱਦ ਹੌਟ ਤੇ ਖੂਬਸੂਰਤ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ

ਫੋਟੋਆਂ 'ਚ ਮੌਨੀ ਇੰਡੋਰ ਸੈੱਟਅੱਪ 'ਚ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਮੌਨੀ ਰਾਏ ਸੋਫੇ 'ਤੇ ਬੈਠੀ ਲਗਜ਼ਰੀ ਲੁੱਕ 'ਚ ਕੈਮਰੇ ਦੇ ਸਾਹਮਣੇ ਗਲੈਸਰਸ ਪੋਜ਼ ਦੇ ਰਹੀ ਹੈ

ਇਸ ਦੌਰਾਨ ਮੌਨੀ ਰਾਏ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਲੁੱਕ ਦਿੱਤਾ

ਉਹ ਸਮੋਕੀ ਮੇਕਅੱਪ ਨਾਲ ਬੇਹੱਦ ਖੂਬਸੂਰਤ ਲੱਗ ਰਹੀ ਸੀ

ਮੌਨੀ ਰਾਏ ਆਪਣੀ ਕਰਵੀ ਫਿਗਰ ਤੇ ਪਤਲੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਮੌਨੀ ਸੋਸ਼ਲ ਮੀਡੀਆ 'ਤੇ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਲੁੱਕ 'ਚ ਨਜ਼ਰ ਆਉਂਦੀ ਹੈ।