ਇਸ ਐਵਾਰਡ ਸ਼ੋਅ 'ਚ Allu Arjun ਦੀ 'ਪੁਸ਼ਪਾ' ਦਾ ਜਲਵਾ ਬਰਕਰਾਰ ਰਿਹਾ
ਇਸ ਦੌਰਾਨ ਅਦਾਕਾਰਾ ਦੀ ‘ਪੁਸ਼ਪਾ’ ਨੂੰ ਸਰਵੋਤਮ ਫਿਲਮ
ਅਤੇ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ।
ਇਸ ਐਵਾਰਡ ਸ਼ੋਅ 'ਚ ਕਈ ਬਾਲੀਵੁੱਡ ਸੈਲੇਬਸ ਨੇ ਵੀ ਸ਼ਿਰਕਤ ਕੀਤੀ
ਇਸ ਦੌਰਾਨ ਅਦਾਕਾਰਾ ਪੂਜਾ ਹੇਗੜੇ ਨੇ ਵੀ ਸ਼ਿਰਕਤ ਕੀਤੀ