ਆਮਨਾ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ 'ਚ ਹੈ

ਟੀਵੀ ਅਦਾਕਾਰਾ ਆਮਨਾ ਸ਼ਰੀਫ ਉਂਝ ਤਾਂ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ

ਪਰ ਗਲੈਮਰਸ ਅੰਦਾਜ਼ ਦੀ ਗੱਲ ਕਰੀਏ ਤਾਂ ਕੋਈ ਵੀ ਉਨ੍ਹਾਂ ਦੇ ਸਾਹਮਣੇ ਨਹੀਂ ਟਿਕ ਸਕਦਾ

ਇਨ੍ਹਾਂ ਤਸਵੀਰਾਂ 'ਚ ਆਮਨਾ ਬੇਹੱਦ ਸ਼ਾਨਦਾਰ ਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਆਮਨਾ ਸ਼ਰੀਫ ਲੰਬੇ ਪੀਲੇ ਰੰਗ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਆਮਨਾ ਸ਼ਰੀਫ ਸਮੁੰਦਰ ਕੰਢੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਆਮਨਾ ਸ਼ਰੀਫ ਅੱਜਕਲ ਇੰਟਰਨੈੱਟ 'ਤੇ ਕਿਸੇ ਸਨਸਨੀ ਤੋਂ ਘੱਟ ਨਹੀਂ ਹੈ

ਉਹ ਜੋ ਵੀ ਸ਼ੇਅਰ ਕਰਦੀ ਹੈ ਉਹ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ

ਸੋਸ਼ਲ ਮੀਡੀਆ 'ਤੇ ਆਮਨਾ ਸ਼ਰੀਫ ਦੇ ਲੱਖਾਂ ਪ੍ਰਸ਼ੰਸਕ ਹਨ

ਜੋ ਉਸ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ