ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਨੇ ਗੋਲਡਨ ਕਲਰ ਦੀ ਮਿਨੀ ਡਰੈੱਸ ਪਾਈ ਹੋਈ ਹੈ

ਸਾਰਾ ਅਲੀ ਖਾਨ ਨੇ ਇਸ ਡਰੈੱਸ ਨੂੰ ਯੋਲੋ ਹੀਲਸ ਦੇ ਨਾਲ ਪੇਅਰ ਕੀਤਾ ਹੈ

ਤਸਵੀਰਾਂ 'ਚ ਸਾਰਾ ਸਮੋਕੀ ਆਈਜ਼ ਅਤੇ ਵੇਵੀ ਹੇਅਰਸਟਾਈਲ 'ਚ ਨਜ਼ਰ ਆ ਰਹੀ ਸੀ

ਇਨ੍ਹਾਂ ਤਸਵੀਰਾਂ 'ਚ ਸਾਰਾ ਕਾਫੀ ਗਲੈਮਰਸ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਲਿਖਿਆ Olive you so much

ਮੁੰਬਈ 'ਚ ਆਯੋਜਿਤ OTT Play Awards 2022 'ਚ ਇਸ ਲੁੱਕ 'ਚ ਨਜ਼ਰ ਆਈ ਸਾਰਾ

ਇਸ ਈਵੈਂਟ 'ਚ ਬਾਲੀਵੁੱਡ ਦੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ

ਅਦਾਕਾਰਾ ਸਾਰਾ ਅਲੀ ਖਾਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ

ਸਾਰਾ ਅਲੀ ਖਾਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਅਦਾਕਾਰਾ ਦੀ ਨਵੀਂ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ