ਇਸ਼ਿਤਾ ਦੱਤਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜੋ ਉਸ ਦੇ ਗਲੈਮਰ ਲਈ ਪਿਆਰ ਨੂੰ ਇਜ਼ਹਾਰ ਕਰਦੀਆਂ ਹਨ

ਇਸ਼ਿਤਾ ਨੇ ਕੈਪਸ਼ਨ 'ਚ ਲਿਖਿਆ, ਸਭ ਕੁਝ ਧੁੰਦਲਾ ਹੈ, ਪਰ ਭਾਵਨਾਵਾਂ ਅਸਲੀ ਹਨ।

ਗ੍ਰੀਨ ਕਲਰ ਦੀ ਸਟ੍ਰੈਪਲੈੱਸ ਡਰੈੱਸ 'ਚ ਉਹ ਕਿਲਰ ਲੱਗ ਰਹੀ ਹੈ

ਇਸ਼ਿਤਾ ਦੱਤਾ ਨੇ ਸਿੱਧੇ ਖੁੱਲੇ ਵਾਲਾਂ, ਡਾਇਮੰਡ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ

ਨਾਲ ਹੀ ਹਲਕੇ ਮੇਕਅੱਪ ਦੇ ਨਾਲ ਆਪਣੇ ਲੁੱਕ ਨੂੰ ਆਕਰਸ਼ਕ ਬਣਾਇਆ ਹੈ

ਇਸ਼ਿਤਾ ਦੱਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਉਸ ਨੇ ਸਾਲ 2013 'ਚ ਡੇਲੀ ਸੋਪ 'ਏਕ ਘਰ ਬਨਾਉਂਗਾ' ਨਾਲ ਛੋਟੇ ਪਰਦੇ 'ਤੇ ਐਂਟਰੀ ਕੀਤੀ ਸੀ

ਇਸ਼ਿਤਾ ਦੱਤਾ ਹੁਣ ਬਾਲੀਵੁੱਡ 'ਚ ਵੀ ਧਮਾਲ ਮਚਾ ਰਹੀ ਹੈ

ਇਸ਼ਿਤਾ ਨੇ ਅਜੇ ਦੇਵਗਨ ਨਾਲ 'ਦ੍ਰਿਸ਼ਮ', ਫਿਰੰਗੀ ਤੇ 'ਬਲੈਂਕ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ