ਹਿਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਕੀਤੀ ਸੀ

ਹੁਣ ਇੱਕ ਈਵੈਂਟ 'ਚ ਪਹੁੰਚੀ ਹਿਨਾ ਨੇ ਅਜਿਹੇ ਕਰਤੱਬ ਦਿਖਾਏ ਕਿ ਦੇਖਣ ਵਾਲੇ ਦੰਗ ਰਹਿ ਗਏ

ਹਿਨਾ ਜ਼ਬਰਦਸਤ ਅੰਦਾਜ਼ 'ਚ ਈਵੈਂਟ 'ਚ ਪਹੁੰਚੀ ਤਾਂ ਲੋਕ ਉਸ ਤੋਂ ਨਜ਼ਰਾਂ ਨਹੀਂ ਹਟਾ ਸਕੇ
ਬਲੈਕ ਡਰੈੱਸ 'ਚ ਹਿਨਾ ਦਾ ਬੋਲਡ ਅੰਦਾਜ਼ ਦੇਖ ਲੋਕ ਅੱਖਾਂ ਝਪਕਣਾ ਹੀ ਭੁੱਲ ਗਏ ਹੋਣਗੇ
ਕੰਨਾਂ ਵਿੱਚ ਵੱਡੇ ਇਰਰਿੰਗਸ ਨਾਲ ਉਸ ਨੇ ਆਪਣੀ ਦਿੱਖ ਨੂੰ ਸਭ ਤੋਂ ਵਿਲੱਖਣ ਬਣਾਇਆ