ਅਦਾਕਾਰਾ ਰੀਮ ਸ਼ੇਖ ਨੇ 20 ਸਾਲ ਦੀ ਉਮਰ 'ਚ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ

ਅਦਾਕਾਰਾ ਨੇ ਹੁਣ ਇੱਕ ਵਾਰ ਫਿਰ ਕੈਮਰੇ ਦੇ ਸਾਹਮਣੇ ਸਿਜਲਿੰਗ ਫੋਟੋਸ਼ੂਟ ਕਰਵਾਇਆ ਹੈ

ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਟੈਲੀਵਿਜ਼ਨ ਤੋਂ ਲੈ ਕੇ ਫਿਲਮਾਂ ਤੱਕ, ਰੀਮ ਨੇ ਆਪਣੀ ਖੂਬਸੂਰਤੀ ਤੇ ਅਦਾਕਾਰੀ ਨਾਲ ਸਾਰਿਆਂ ਨੂੰ ਖੁਸ਼ ਕੀਤਾ ਹੈ

ਰੀਮ ਸ਼ੇਖ ਨੇ ਹਾਲ ਹੀ 'ਚ ਲਹਿੰਗਾ ਚੋਲੀ 'ਚ ਆਪਣਾ ਫੋਟੋਸ਼ੂਟ ਕਰਵਾਇਆ ਹੈ

ਰੀਮ ਨੇ ਇਸ ਦੌਰਾਨ ਦੁਪੱਟਾ ਨਹੀਂ ਪਾਇਆ ਹੈ, ਜੋ ਉਸ ਦੇ ਲੁੱਕ ਨੂੰ ਹੋਰ ਬੋਲਡ ਟੱਚ ਦੇ ਰਿਹਾ ਹੈ

ਆਪਣੇ ਪ੍ਰੋਜੈਕਟਸ ਤੋਂ ਇਲਾਵਾ ਰੀਮ ਸ਼ੇਖ ਅਕਸਰ ਆਪਣੀਆਂ ਬੋਲਡ ਤਸਵੀਰਾਂ ਕਰਕੇ ਛਾਈ ਰਹਿੰਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਦੇਖ ਕੇ ਯੂਜ਼ਰਸ ਦੇ ਪਸੀਨੇ ਛੁੱਟ ਗਏ ਹਨ

ਰੀਮ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਉਮਰ 20 ਸਾਲ ਤੋਂ ਵੱਧ ਮੰਨ ਰਹੇ ਹਨ