ਸੰਨੀ ਲਿਓਨ ਇਨ੍ਹੀਂ ਦਿਨੀਂ ਤੇਲਗੂ ਫਿਲਮ 'ਜਿਨਾਹ' ਨਾਲ ਆਪਣੇ ਡੈਬਿਊ ਨੂੰ ਲੈ ਕੇ ਚਰਚਾ 'ਚ ਹੈ

ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਵੀਡੀਓ ਰਿਲੀਜ਼ ਹੋਇਆ ਸੀ

ਬੀਤੇ ਦਿਨੀਂ ਫਿਲਮ 'ਜਿਨਾਹ' ਦਾ ਟੀਜ਼ਰ ਲਾਂਚਿੰਗ ਈਵੈਂਟ ਹੈਦਰਾਬਾਦ 'ਚ ਰੱਖਿਆ ਗਿਆ ਸੀ

ਇਸ ਈਵੈਂਟ 'ਚ ਸੰਨੀ ਨੇ ਹਿੱਸਾ ਲੈ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ

ਈਵੈਂਟ 'ਚ ਉਹ ਪਿੰਕ ਕਲਰ ਦੀ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ

ਫੋਟੋ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, 'ਹੈਦਰਾਬਾਦ 'ਚ ਜਿਨਾਹ ਦੇ ਪ੍ਰਮੋਸ਼ਨ ਲਈ'

ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਨੂੰ 68 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ

ਇਸ ਈਵੈਂਟ 'ਚ ਸੰਨੀ ਲਿਓਨ ਤੇਲਗੂ ਭਾਸ਼ਾ ਵਿੱਚ ਡਾਇਲਾਗ ਬੋਲਦੀ ਵੀ ਨਜ਼ਰ ਆਈ

ਸੰਨੀ ਨੇ ਤੇਲਗੂ 'ਚ ਐਂਟਰੀ ਕਰਨ ਤੋਂ ਪਹਿਲਾਂ ਕਈ ਦੱਖਣ ਭਾਸ਼ਾਵਾਂ ਦੀਆਂ ਫਿਲਮਾਂ 'ਚ ਖੂਬ ਧਮਾਲ ਮਚਾ ਦਿੱਤਾ

ਉਹ ਇਸ ਤੋਂ ਪਹਿਲਾਂ ਤਾਮਿਲ ਅਤੇ ਮਲਿਆਲਮ ਫਿਲਮਾਂ 'ਚ ਕੰਮ ਕਰ ਚੁੱਕੀ ਹੈ