ਖੂਬਸੂਰਤ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆਉਂਦੀ ਹੈ ਮੌਨੀ ਰਾਏ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਕਾਫੀ ਹੌਟ ਤੇ ਗਲੈਮਰਸ ਲੱਗ ਰਹੀ ਹੈ ਇਨ੍ਹਾਂ ਫੋਟੋਆਂ ਵਿੱਚ ਮੌਨੀ ਰਾਏ ਇੱਕ ਡੀਪ ਨੇਕ ਮਿੰਨੀ ਡਰੈੱਸ ਵਿੱਚ ਨਜ਼ਰ ਆ ਰਹੀ ਹੈ ਮੌਨੀ ਰਾਏ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰ 'ਚ ਮੌਨੀ ਰਾਏ ਜ਼ਮੀਨ 'ਤੇ ਬੈਠ ਕੇ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ ਦਿੱਤਾ ਚਿੱਟੇ ਖਰਗੋਸ਼ ਦਾ ਪਿੱਛਾ ਕਰੋ, ਤੁਸੀਂ ਕਦੇ ਨਹੀਂ ਜਾਣ ਸਕੋਗੇ ਕਿ ਤੁਹਾਨੂੰ ਕੀ ਮਿਲੇਗਾ... ਮੌਨੀ ਰਾਏ ਨੇ ਗੋਲਡਨ ਮਾਈਕ੍ਰੋ ਹੈਂਡ ਬੈਗ ਤੇ ਹੀਲਸ ਨਾਲ ਆਪਣੀ ਲੁੱਕ ਨੂੰ ਐਕਸੈਸਰਾਈਜ਼ ਕੀਤਾ ਫੋਟੋਆਂ ਵਿੱਚ ਮੌਨੀ ਰਾਏ ਆਪਣੀ ਕਰਵੀ ਫਿਗਰ ਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ