ਬਾਲੀਵੁੱਡ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਹਰ ਰੋਜ਼ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਮੌਨੀ ਰਾਏ ਦੇ ਲੇਟੈਸਟ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਉਸ ਦੀ ਕਿਲਰ ਖੂਬਸੂਰਤੀ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ ਮੌਨੀ ਰਾਏ ਖੂਬਸੂਰਤੀ ਤੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਉਸ ਦੇ ਸੈਕਸੀ ਅੰਦਾਜ਼ ਤੇ ਆਕਰਸ਼ਕ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਮੌਨੀ ਰਾਏ ਨੇ ਆਪਣੇ ਲੇਟੈਸਟ ਲੁੱਕ 'ਚ ਬਲੈਕ ਕਲਰ ਦੀ ਖੂਬਸੂਰਤ ਸਾੜ੍ਹੀ ਪਾਈ ਹੋਈ ਹੈ ਉਹ ਬੇਹੱਦ ਸਿਜ਼ਲਿੰਗ ਪੋਜ਼ ਦਿੰਦੇ ਹੋਏ ਕੈਮਰੇ ਦੇ ਸਾਹਮਣੇ ਫੋਟੋਆਂ ਕਲਿੱਕ ਕਰਵਾ ਰਹੀ ਹੈ ਅਭਿਨੇਤਰੀ ਨੇ ਖੁੱਲ੍ਹੇ ਵਾਲ, ਸਮੋਕੀ ਆਈ ਮੇਕਅੱਪ ਤੇ ਨਿਊਡ ਲਿਪ ਸ਼ੇਡ ਨਾਲ ਆਪਣਾ ਲੁੱਕ ਪੂਰਾ ਕੀਤਾ ਮੌਨੀ ਰਾਏ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੇ ਹੋਏ ਆਪਣੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ