ਮੌਨੀ ਰਾਏ ਹਮੇਸ਼ਾ ਹੀ ਬੋਲਡ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ

ਅਦਾਕਾਰਾ ਨੇ ਬੀਤੀ ਰਾਤ 'ਸਟਾਈਲ ਆਈਕਨ ਐਵਾਰਡ' ਸ਼ੋਅ 'ਚ ਸ਼ਿਰਕਤ ਕੀਤੀ ਸੀ

ਜਿੱਥੇ ਅਭਿਨੇਤਰੀ ਮੌਨੀ ਰਾਏ ਦਾ ਹੌਟ ਲੁੱਕ ਪ੍ਰਸ਼ੰਸਕਾਂ 'ਚ ਛਾਇਆ ਹੋਇਆ ਸੀ

ਅਭਿਨੇਤਰੀ ਮੌਨੀ ਰਾਏ ਆਪਣੀ ਹੌਟਨੈੱਸ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਰਹਿੰਦੀ ਹੈ

ਅਭਿਨੇਤਰੀ ਦੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਲੇਟੈਸਟ ਤਸਵੀਰਾਂ 'ਚ ਅਦਾਕਾਰਾ ਨੇ ਬੇਹੱਦ ਅਨੋਖਾ ਲੁੱਕ ਚੁਣਿਆ ਸੀ

ਮੌਨੀ ਰਾਏ ਨੇ ਗੁਲਾਬੀ ਅਤੇ ਸਿਲਵਰ ਬ੍ਰਾਈਡਲ ਕਾਲਮ ਗਾਊਨ ਪਾਇਆ ਸੀ

ਮੌਨੀ ਇੰਨੀ ਸ਼ਾਨਦਾਰ ਤੇ ਹੌਟ ਲੱਗ ਰਹੀ ਸੀ ਕਿ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਰਹੀਆਂ ਸਨ

ਅਭਿਨੇਤਰੀ ਨੇ ਖੁੱਲ੍ਹੇ ਸਿੱਧੇ ਵਾਲਾਂ ਤੇ ਨਿਊਡ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ

ਅਦਾਕਾਰਾ ਮੌਨੀ ਰਾਏ ਖੁਦ ਨੂੰ ਖੂਬਸੂਰਤ ਅਤੇ ਗਲੈਮਰਸ ਪੇਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ