ਰਾਸ਼ੀ ਖੰਨਾ ਗਲੈਮਰਸ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਰੁੱਝੀ ਹੋਈ ਹੈ

ਅਦਾਕਾਰਾ ਦੀਆਂ ਤਸਵੀਰਾਂ ਪੋਸਟ ਕਰਦੇ ਹੀ ਮਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਰਾਸ਼ੀ ਨੇ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਹਨ

ਰਾਸ਼ੀ ਹਮੇਸ਼ਾ ਬੋਲਡ ਲੁੱਕ ਤੇ ਗਲੈਮਰਸ ਅਵਤਾਰ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ

ਲੇਟੈਸਟ ਤਸਵੀਰਾਂ 'ਚ ਰਾਸ਼ੀ ਖੰਨਾ ਹੁਸਨ ਦੀ ਪਰੀ ਵਾਂਗ ਲੱਗ ਰਹੀ ਹੈ

ਅਦਾਕਾਰਾ ਦੇ ਇਸ ਲੁੱਕ ਦੇ ਪ੍ਰਸ਼ੰਸਕ ਵੀ ਦੀਵਾਨੇ ਹੋ ਗਏ ਹਨ

ਰਾਸ਼ੀ ਖੰਨਾ ਨੇ ਗੁਲਾਬੀ ਰੰਗ ਵਿੱਚ ਇੱਕ ਆਫ ਸ਼ੋਲਡਰ ਡੀਪ ਨੇਕ ਡਰੈੱਸ ਪਾਈ ਹੋਈ ਹੈ

ਰਾਸ਼ੀ ਖੰਨਾ ਕੈਮਰੇ ਦੇ ਸਾਹਮਣੇ ਡੀਪ ਨੇਕ ਕਲੀਵੇਜ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਓਪਨ ਹੋਅਰ ਤੇ ਹਲਕਾ ਮੇਕਅੱਪ ਕਰ ਕੇ ਰਾਸ਼ੀ ਖੰਨਾ ਨੇ ਆਪਣੇ ਇਸ ਲੁੱਕ ਨੂੰ ਪੂਰਾ ਕੀਤਾ

ਅਭਿਨੇਤਰੀ ਦੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਉਸ ਦੀ ਦਿੱਖ ਨੂੰ ਹੋਰ ਸੁੰਦਰ ਬਣਾ ਰਹੀ ਹੈ