ਮੌਨੀ ਰਾਏ ਨੇ ਐਕਟਿੰਗ ਤੋਂ ਪਹਿਲਾਂ ਕੀ ਕੀਤਾ ਕੰਮ, ਜਾਣੋ ਸਲਾਈਡਜ਼ ਰਾਹੀਂ



ਮੌਨੀ ਨੇ ਕਈ ਇੰਟਰਵਿਊਜ਼ 'ਚ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ



ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅਭਿਨੇਤਰੀ ਦੇ ਤੌਰ 'ਤੇ ਨਹੀਂ ਬਲਕਿ ਇੱਕ ਬੈਕਗਰਾਊਂਡ ਡਾਂਸਰ ਵਜੋਂ ਕੀਤੀ ਸੀ



ਮੌਨੀ ਅਭਿਸ਼ੇਕ ਬੱਚਨ ਦੀ ਫਿਲਮ ਰਨ ਦੇ ਇੱਕ ਗੀਤ ਵਿੱਚ ਬੈਕਗ੍ਰਾਊਂਡ ਵਿੱਚ ਡਾਂਸ ਕਰਦੀ ਨਜ਼ਰ ਆਈ ਸੀ



ਪਰ ਮੌਨੀ ਦੀ ਕਿਸਮਤ ਅਜਿਹਾ ਬਦਲ ਗਈ ਕਿ ਉਸਨੇ ਅਕਸ਼ੈ ਕੁਮਾਰ ਨਾਲ ਬਤੌਰ ਅਭਿਨੇਤਰੀ ਕੰਮ ਕੀਤਾ



ਏਕਤਾ ਕਪੂਰ ਨੇ ਮੌਨੀ ਰਾਏ ਨੂੰ 2006 'ਚ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਬ੍ਰੇਕ ਦਿੱਤਾ ਸੀ



ਮੌਨੀ ਰਾਏ ਸ਼ੋਅ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਘਰ ਘਰ ਛਾ ਗਈ ਸੀ



ਮੌਨੀ ਨੇ ਆਪਣੇ ਕਰੀਅਰ 'ਚ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ



ਮੌਨੀ ਨੂੰ ਸਭ ਤੋਂ ਵੱਧ ਪ੍ਰਸਿੱਧੀ ਇੱਕ ਨਾਗਿਨ ਬਣ ਕੇ ਮਿਲੀ



ਮੌਨੀ ਨੂੰ ਆਖਰੀ ਵਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' 'ਚ ਦੇਖਿਆ ਗਿਆ ਸੀ