ਮੌਨੀ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਜ਼ਖਮੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ

ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਮੌਨੀ ਨੇ ਬਲੈਕ ਥਾਈਟ ਹਾਈ ਸਲਿਟ ਡਰੈੱਸ 'ਚ ਬੇਹੱਦ ਕਾਤਲਾਨਾ ਅੰਦਾਜ਼ 'ਚ ਕਈ ਪੋਜ਼ ਦਿੱਤੇ

ਮੌਨੀ ਨੇ ਸਿਜ਼ਲਿੰਗ ਅੰਦਾਜ਼ ਵਿੱਚ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੌਨੀ ਰਾਏ ਨਿਊਡ ਮੇਕਅੱਪ ਤੇ ਓਪਨ ਹੇਅਰ ਸਟਾਈਲ 'ਚ ਕਾਫੀ ਗਲੈਮਰਸ ਲੱਗ ਰਹੀ ਹੈ

ਸੀਰੀਅਲ 'ਨਾਗਿਨ' ਤੋਂ ਅਦਾਕਾਰਾ ਮੌਨੀ ਰਾਏ ਨੂੰ ਕਾਫੀ ਪਛਾਣ ਮਿਲੀ

ਲੋਕਾਂ ਨੇ ਉਸ ਦੇ ਨਾਗਿਨ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ

ਇਸ ਦੇ ਨਾਲ ਹੀ ਮੌਨੀ ਨੇ ਕਈ ਸੀਰੀਅਲ ਅਤੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ

ਮੌਨੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਫਿਲਮ 'ਗੋਲਡ' ਨਾਲ ਕੀਤੀ ਸੀ

ਅਦਾਕਾਰਾ ਮੌਨੀ ਰਾਏ ਦੀ ਫਿਲਮ 'ਬ੍ਰਹਮਾਸਤਰ' ਹਾਲ ਹੀ 'ਚ ਰਿਲੀਜ਼ ਹੋਈ ਹੈ